factograf
PA

14 ਅਪ੍ਰੈਲ

<< ਅਪਰੈਲ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30  
2026

14 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 104ਵਾਂ (ਲੀਪ ਸਾਲ ਵਿੱਚ 105ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 261 ਦਿਨ ਬਾਕੀ ਹਨ।

ਵਾਕਿਆ

  • 1028 – ਹੈਨਰੀ III ਨੂੰ ਜਰਮਨੀ ਦਾ ਬਾਦਸ਼ਾਹ ਘੋਸ਼ਿਤ ਕੀਤਾ ਗਿਆ।
  • 1294 – ਤੈਮੂਰ ਨੂੰ ਮੰਗੋਲ ਦਾ ਖਗਨ ਬਣਿਆ ਅਤੇ ਜਾਨ ਖਾਨਦਾਨ ਦਾ ਰਾਜ ਬਣਿਆ।
  • 1664 – ਗੁਰੂ ਤੇਗ ਬਹਾਦਰ ਜੀ ਗੁਰਗੱਦੀ ਬਿਰਾਜਮਾਨ ਹੋਏ।
  • 1849 – ਹੰਗਰੀ ਨੇ ਆਸਟ੍ਰੇਲੀਆ ਤੋਂ ਅਜ਼ਾਦੀ ਪ੍ਰਪਤ ਕੀਤੀ।
  • 1865 – ਅਮਰੀਕਾ ਦੇ ਰਾਸ਼ਟਰਪਤੀ ਅਬਰਾਹਮ ਲਿੰਕਨ ਦੇ ਗੋਲੀ ਮਾਰੀ ਗਈ।
  • 1956 – ਸ਼ਿਕਾਗੋ ਵਿੱਚ ਵੀਡੀਉ ਟੇਪ ਦਾ ਪ੍ਰਦਰਸ਼ਨ ਕੀਤਾ ਗਿਆ।
  • 1958 – ਸੋਵੀਅਤ ਦੀ ਪੁਲਾੜ ਯਾਨ ਸਪੂਤਨਿਕ ਜਿਸ ਵਿੱਚ ਜਿੰਦਾ ਕੁੱਤਾ ਲਿਕਾ ਸੀ, 162 ਦਿਨਾਂ ਤੋਂ ਬਾਅਦ ਆਪਣੇ ਪਥ ਤੋਂ ਡਿਗ ਪਿਆ।
  • 1968 – ਔਸਕਰ ਦੇ ਵਧੀਆ ਕਲਾਕਾਰ ਦਾ ਸਨਮਾਨ ਦੋ ਕਲਾਕਾਰਾਂ ਕੈਥਰੀਨ ਹੇਪਬਰਨ ਅਤੇ ਬਾਰਬਰਾ ਸਟ੍ਰੇਸਾਂਡ ਨੂੰ ਸਾਂਝਾ ਦਿੱਤਾ ਗਿਆ।
  • 1986 – ਬੰਗਲਾ ਦੇਸ਼ ਦੇ ਗੋਪਾਲਗੰਜ ਜ਼ਿਲ੍ਹਾ ਵਿੱਚ 1 ਕਿਲੋਗ੍ਰਾਮ ਦੇ ਗੜੇ ਪਏ ਜਿਸ ਨਾਲ 92 ਲੋਕਾਂ ਦੀ ਮੌਤ ਹੋਈ।

ਜਨਮ

ਮੌਤ

  • 1664 – ਗੁਰੂ ਹਰਿ ਕ੍ਰਿਸ਼ਨ ਜੀ ਜੋਤੀ ਜੋਤ ਸਮਾਏ।
  • 1950 – ਭਾਰਤੀ ਗੁਰੂ ਅਤੇ ਦਰਸ਼ਨ ਸ਼ਾਸਤਰੀ ਰਾਮਨ ਮਹਾਰਿਸ਼ੀ ਦਾ ਮੌਤ ਹੋਈ। (ਜਨਮ 1879)
  • 1962 – ਭਾਰਤੀ ਇੰਜੀਨੀਅਰਿੰਗ ਵਿਸਵੇਸਵਰੀਆ ਦੀ ਮੌਤ ਹੋਈ। (ਜਨਮ 1860)
  • 1963 – ਭਾਰਤੀ ਇਤਿਹਾਸਕਾਰ ਰਾਹੁਲ ਸੰਕ੍ਰਿਤਿਆਯਾਨ ਦੀ ਮੌਤ ਹੋਈ (ਜਨਮ 1893)
  • 2013 – ਭਾਰਤੀ ਉਦਯੋਗਪਤੀ ਅਤੇ ਆਰਪੀਜੀ ਗਰੁੁੱਪ ਦਾ ਮੌਢੀ ਆਰ.ਪੀ. ਗੋਇਨਕਾ ਦੀ ਮੌਤ ਹੋਈ। (ਜਨਮ 1930)

Read next

In 205 languages

paаԥсшәаAfrikaansAlemannischалтай тилአማርኛaragonésالعربيةالدارجةمصرىঅসমীয়াasturianuаварKotavaazərbaycancaбашҡортсаBasa BaliBoarischžemaitėškaBikol Centralбеларуская (тарашкевіца)беларускаябългарскиभोजपुरीBanjarပအိုဝ်ႏဘာႏသာႏবাংলাབོད་ཡིགবিষ্ণুপ্রিয়া মণিপুরীbrezhonegbosanskiBatak Mandailingбуряадcatalà閩東語 / Mìng-dĕ̤ng-ngṳ̄нохчийнCebuanoکوردیcorsučeštinakaszëbscziчӑвашлаCymraegdanskDeutschZazakiދިވެހިބަސްΕλληνικάemiliàn e rumagnòlEnglishEsperantoespañoleestieuskaraestremeñuفارسیsuomivõroføroysktfrançaisarpetanNordfriiskfurlanFryskGaeilgeGagauz贛語GàidhliggalegoAvañe'ẽBahasa HulontaloગુજરાતીGaelg客家語 / Hak-kâ-ngîעבריתहिन्दीFiji HindihrvatskihornjoserbsceKreyòl ayisyenmagyarհայերենԱրեւմտահայերէնinterlinguaBahasa IndonesiaInterlingueIgboIlokanoIdoíslenskaitaliano日本語la .lojban.JawaქართულიQaraqalpaqshaTaqbaylitқазақшаಕನ್ನಡ한국어перем комиکٲشُرRipoarischkurdîкомиLatinaLëtzebuergeschLimburgsLigurelombardlingálaລາວlietuviųlatviešuमैथिलीBasa BanyumasanMalagasyолык мариймакедонскиമലയാളംмонголमराठीBahasa Melayuမြန်မာဘာသာэрзяньمازِرونیNapulitanoNedersaksiesPlattdüütschनेपाल भाषाNederlandsnorsk nynorsknorskNovialNouormandSesotho sa Leboaoccitanlivvinkarjalaଓଡ଼ିଆиронKapampanganPapiamentupolskiپنجابیΠοντιακάپښتوportuguêsRuna Simiromânăрускирусскийрусиньскыйसंस्कृतम्саха тылаsicilianuScotsسنڌيdavvisámegiellasrpskohrvatski / српскохрватскиတႆးසිංහලSimple EnglishslovenčinaslovenščinaGagana SamoaanarâškielâchiShonashqipсрпски / srpskiSeelterskSundasvenskaKiswahiliślůnskiதமிழ்తెలుగుтоҷикӣไทยTürkmençeTagalogtolışiTürkçeтатарча / tatarçaудмуртئۇيغۇرچە / Uyghurcheукраїнськаاردوoʻzbekcha / ўзбекчаvènetoTiếng ViệtWest-VlamsVolapükwalonWinaray吴语хальмгმარგალურიייִדישYorùbáVahcuenghZeêuwsⵜⴰⵎⴰⵣⵉⵖⵜ ⵜⴰⵏⴰⵡⴰⵢⵜ閩南語 / Bân-lâm-gí粵語中文

Text from Wikipedia, CC BY-SA 4.0 · Source article