factograf
PA

22 ਮਾਰਚ

<< ਮਾਰਚ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31  
2026

22 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 81ਵਾਂ (ਲੀਪ ਸਾਲ ਵਿੱਚ 82ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 284 ਦਿਨ ਬਾਕੀ ਹਨ।

ਵਾਕਿਆ

  • ਵਿਸ਼ਵ ਜਲ ਦਿਵਸ
  • 1457 – ਗੁਥਨਬਰਗ ਬਾਈਬਲ ਪ੍ਰਿੰਟਿੰਗ ਪ੍ਰੈੱਸ 'ਚ ਛਪਣ ਵਾਲੀ ਦੁਨੀਆ ਦੀ ਪਹਿਲੀ ਕਿਤਾਬ ਬਣੀ।
  • 1664 – ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ, ਦਿੱਲੀ ਵਿਖੇ ਜੈ ਸਿੰਘ ਮਿਰਜ਼ਾ ਦੇ ਬੰਗਲੇ (ਹੁਣ ਗੁਰਦਵਾਰਾ ਬੰਗਲਾ ਸਾਹਿਬ) ਉੱਤੇ ਮਿਲੇ।
  • 1739 – ਨਾਦਰ ਸ਼ਾਹ ਦੇ ਹਮਲੇ ਦੌਰਾਨ ਦਿੱਲੀ 'ਚ ਲਗਾਤਾਰ 58 ਦਿਨਾਂ ਤੱਕ ਲੁੱਟਖੋਹ ਅਤੇ ਹਿੰਸਾ ਦਾ ਦੌਰ ਜਾਰੀ ਰਿਹਾ।
  • 1765 – ਬ੍ਰਿਟੇਨ ਦੀ ਸੰਸਦ ਨੇ ਸਟਾਂਪ ਐਕਟ ਪਾਸ ਕੀਤਾ ਜਿਸ ਨਾਲ ਸਰਕਾਰ ਬ੍ਰਿਟਿਸ਼ ਉਪਨਿਵੇਸ਼ਾਂ ਤੋਂ ਸਿੱਧੇ ਟੈਕਸ ਵਸੂਲੀ ਕਰਨ ਲੱਗੀ।
  • 1794 – ਅਮਰੀਕਾ ਨੇ ਆਪਣੇ ਜਹਾਜ਼ਾਂ ਵਲੋਂ ਗ਼ੁਲਾਮਾਂ ਦੀ ਖ਼ਰੀਦੋ-ਫ਼ਰੋਖ਼ਤ ਉੱਤੇ ਪਾਬੰਦੀ ਲਾਈ।
  • 1882 – ਅਮਰੀਕਾ ਨੇ ਇੱਕ ਤੋਂ ਵੱਧ ਵਿਆਹ ਕਰਨ ਨੂੰ ਗ਼ੈਰ-ਕਾਨੂੰਨੀ ਕਰਾਰ ਦਿਤਾ।
  • 1888 – ਇੰਗਲਿਸ਼ ਫੁੱਟਬਾਲ ਲੀਗ ਦੀ ਸਥਾਪਨਾ।
  • 1902 – ਬਰਤਾਨੀਆ ਅਤੇ ਪਰਸ਼ੀਆ (ਹੁਣ ਈਰਾਨ) ਵਿੱਚ ਬ੍ਰਿਟਿਸ਼ ਇੰਡੀਆ ਅਤੇ ਯੂਰਪ ਨੂੰ ਟੈਲੀਗ੍ਰਾਫ਼ ਰਾਹੀਂ ਜੋੜਨ ਦਾ ਮੁਆਹਿਦਾ ਹੋਇਆ।
  • 1903 – ਸੋਕੇ ਕਾਰਨ ਨਿਆਗਰਾ ਝਰਨਾ (ਅਮਰੀਕਾ ਤੇ ਕਨੇਡਾ) 'ਚ ਪਾਣੀ ਦਾ ਵਹਾਅ ਬੰਦ ਹੋ ਗਿਆ।
  • 1904 – ਦੁਨੀਆ ਭਰ ਦੇ ਅਖ਼ਬਾਰਾਂ ਵਿੱਚ ਰੰਗੀਨ ਤਸਵੀਰ ਪਹਿਲੀ ਵਾਰ 'ਲੰਡਨ ਡੇਲੀ ਐਂਡ ਮਿਰਰ' ਨਿਊਜ਼ਪੇਪਰ ਵਿੱਚ ਛਪੀ।
  • 1905 – ਬਰਤਾਨੀਆ ਨੇ ਕਾਨੂੰਨ ਪਾਸ ਕੀਤਾ ਕਿ ਖਾਣਾਂ ਵਿੱਚ ਕੰਮ ਕਰਨ ਵਾਲੇ ਬੱਚਿਆਂ ਤੋਂ 8 ਘੰਟੇ ਤੋਂ ਵੱਧ ਕੰਮ ਨਹੀਂ ਲਿਆ ਜਾ ਸਕਦਾ।
  • 1912 – ਭਾਰਤ ਦੇ ਪ੍ਰਾਂਤ ਪੱਛਮੀ ਬੰਗਾਲ 'ਚ ਬਿਹਾਰ ਪ੍ਰਾਂਤ ਬਣਾਇਆ ਗਿਆ।
  • 1914 – ਦੁਨੀਆ ਦੀ ਪਹਿਲੀ ਏਅਰਲਾਈਨਜ਼, ਸੈਂਟ ਪੀਟਰਬਰਗ ਤਾਂਪਾ ਏਅਰਬੋਟ ਲਾਈਨ ਦੀ ਸ਼ੁਰੂਆਤ।
  • 1919 – ਦੁਨੀਆ ਦੀ ਪਹਿਲੀ ਰੈਗੂਲਰ ਹਵਾਈ ਸੇਵਾ ਪੈਰਿਸ ਤੇ ਬਰੱਸਲਜ਼ 'ਚ ਹਫ਼ਤਾਵਾਰੀ ਤੌਰ ਉੱਤੇ ਸ਼ੁਰੂ ਹੋਈ।
  • 1923 – ਬੱਬਰ ਅਕਾਲੀਆਂ ਨੇ 179 ਝੋਲੀ ਚੁੱਕਾਂ ਦੀ ਸੂਚੀ ਤਿਆਰ ਕੀਤੀ ਜਿਹਨਾਂ ਨੂੰ ਸੋਧਿਆ ਜਾਣਾ ਸੀ।
  • 1924 – ਜੈਤੋ ਦਾ ਮੋਰਚਾ ਵਾਸਤੇ ਤੀਜਾ ਸ਼ਹੀਦੀ ਜੱਥਾ ਅਕਾਲ ਤਖ਼ਤ ਸਾਹਿਬ ਤੋਂ ਚਲਿਆ।
  • 1935 – ਪਰਸ਼ੀਆ ਮੁਲਕ ਦਾ ਨਾਂ ਬਦਲ ਕੇ ਈਰਾਨ ਰਖ ਦਿਤਾ ਗਿਆ।
  • 1942 – ਕ੍ਰਿਪਸ ਮਿਸ਼ਨ ਕਰਾਚੀ ਪਹੁਚਿਆ।
  • 1945 – ਅਰਬ ਲੀਗ ਦੱਖਣ-ਪੱਛਮੀ ਏਸ਼ੀਆ ਦੇ ਅਰਬ ਮੁਲਕਾਂ ਦੀ ਖੇਤਰੀ ਜਥੇਬੰਦੀ ਹੋਂਦ ਵਿੱਚ ਆਈ।
  • 1945 – ਮਿਸਰ ਦੀ ਰਾਜਧਾਨੀ ਕਾਹਿਰਾ 'ਚ ਅਰਬ ਲੀਗ ਦੀ ਸਥਾਪਨਾ।
  • 1946 – ਬ੍ਰਿਟੇਨ ਨੇ ਜਾਰਡਨ ਦੀ ਆਜ਼ਾਦੀ ਸੰਬੰਧੀ ਸੰਧੀ 'ਤੇ ਦਸਤਖ਼ਤ ਕੀਤੇ।
  • 1957 – ਗ੍ਰੈਗੋਰੀਅਨ ਕਲੰਡਰ ਨਾਲ ਭਾਰਤ ਨੇ ਸ਼ੱਕ ਸੰਵਤ ਕੈਲੰਡਰ ਨੂੰ ਵੀ ਅਪਣਾਇਆ।
  • 1977 – ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਤਿਆਗ ਪੱਤਰ ਦਿੱਤਾ।
  • 1982 – ਸਪੇਸ ਸ਼ਟਲ 'ਕੋਲੰਬੀਆ' ਪੁਲਾੜ ਵਿੱਚ ਭੇਜਿਆ ਗਿਆ।
  • 1997 – ਹੇਲ ਬਾੱਪ ਪੂਛਲ ਤਾਰਾ ਧਰਤੀ ਦੇ ਨੇੜੇ ਆਇਆ।
  • 2000 – ਕੋਰੂ ਤੋਂ ਭਾਰਤੀ ਉਪਗ੍ਰਹਿ ਇੰਸੇਟ-3ਬੀ ਦੀ ਪਰਖ।

ਜਨਮ

ਜਨਮ

ਦਿਹਾਂਤ

Read next

In 208 languages

paаԥсшәаAfrikaansAlemannischалтай тилአማርኛaragonésالعربيةالدارجةمصرىঅসমীয়াasturianuаварKotavaazərbaycancaتۆرکجهбашҡортсаBasa BaližemaitėškaBikol Centralбеларуская (тарашкевіца)беларускаябългарскиभोजपुरीBanjarပအိုဝ်ႏဘာႏသာႏবাংলাབོད་ཡིགবিষ্ণুপ্রিয়া মণিপুরীbrezhonegbosanskiBatak Mandailingбуряадcatalà閩東語 / Mìng-dĕ̤ng-ngṳ̄нохчийнCebuanoکوردیcorsuqırımtatarcačeštinakaszëbscziчӑвашлаCymraegdanskDeutschZazakiދިވެހިބަސްΕλληνικάemiliàn e rumagnòlEnglishEsperantoespañoleestieuskaraestremeñuفارسیsuomivõroføroysktfrançaisarpetanNordfriiskfurlanFryskGaeilgeGagauz贛語GàidhliggalegoAvañe'ẽBahasa HulontaloગુજરાતીGaelg客家語 / Hak-kâ-ngîעבריתहिन्दीFiji HindihrvatskihornjoserbsceKreyòl ayisyenmagyarհայերենinterlinguaBahasa IndonesiaInterlingueIgboIlokanoгӀалгӀайIdoíslenskaitaliano日本語la .lojban.JawaქართულიQaraqalpaqshaTaqbaylitKongoқазақшаಕನ್ನಡ한국어перем комиکٲشُرkurdîкомикыргызчаLatinaLëtzebuergeschлезгиLimburgsLigurelombardlingálaລາວlietuviųlatviešuमगहीमैथिलीBasa BanyumasanMalagasyолык марийMinangkabauмакедонскиമലയാളംмонголमराठीBahasa Melayuမြန်မာဘာသာэрзяньمازِرونیNapulitanoNedersaksiesPlattdüütschनेपाल भाषाNederlandsnorsk nynorsknorskNouormandSesotho sa Leboaoccitanlivvinkarjalaଓଡ଼ିଆиронKapampanganPapiamentupolskiپنجابیΠοντιακάپښتوportuguêsRuna Simiromânăрускирусскийрусиньскыйसंस्कृतम्саха тылаsicilianuScotsdavvisámegiellasrpskohrvatski / српскохрватскиတႆးසිංහලSimple EnglishslovenčinaslovenščinaGagana SamoaanarâškielâchiShonashqipсрпски / srpskiSundasvenskaKiswahiliślůnskiதமிழ்తెలుగుтоҷикӣไทยTürkmençeTagalogtolışiTürkçeXitsongaтатарча / tatarçachiTumbukaудмуртукраїнськаاردوoʻzbekcha / ўзбекчаvènetoTiếng ViệtWest-VlamsVolapükwalonWinaray吴语хальмгმარგალურიייִדישYorùbáVahcuenghZeêuwsⵜⴰⵎⴰⵣⵉⵖⵜ ⵜⴰⵏⴰⵡⴰⵢⵜ閩南語 / Bân-lâm-gí粵語中文

Text from Wikipedia, CC BY-SA 4.0 · Source article