ਅਰਬ ਮੁਲਕਾਂ ਦੀ ਲੀਗ (ਅਰਬੀ: جامعة الدول العربية ਜਾਮਿ'ਅਤ ਅਦ-ਦੁਆਲ ਅਲ-ʻਅਰਬੀਆ), ਆਮ ਤੌਰ ਉੱਤੇ ਅਰਬ ਲੀਗ (ਅਰਬੀ: الجامعة العربية ਅਲ-ਜਾਮੀʻਆ ਅਲ-ʻਅਰਬੀਆ), ਉੱਤਰੀ ਅਫ਼ਰੀਕਾ, ਅਫ਼ਰੀਕਾ ਦਾ ਸਿੰਗ ਅਤੇ ਦੱਖਣ-ਪੱਛਮੀ ਏਸ਼ੀਆ ਵਿਚਲੇ ਅਤੇ ਨੇੜੇ-ਤੇੜੇ ਦੇ ਅਰਬ ਮੁਲਕਾਂ ਦੀ ਇੱਕ ਖੇਤਰੀ ਜਥੇਬੰਦੀ ਹੈ। ਇਹ 22 ਮਾਰਚ 1945 ਨੂੰ ਕੈਰੋ ਵਿਖੇ ਛੇ ਮੈਂਬਰਾਂ ਸਮੇਤ ਹੋਂਦ ਵਿੱਚ ਆਈ: ਮਿਸਰ, ਇਰਾਕ, ਟਰਾਂਸਜਾਰਡਨ (1949 ਵਿੱਚ ਮੁੜ ਨਾਂ ਜਾਰਡਨ ਰੱਖਿਆ ਗਿਆ), ਲਿਬਨਾਨ, ਸਾਊਦੀ ਅਰਬ ਅਤੇ ਸੀਰੀਆ। ਯਮਨ 5 ਮਈ 1945 ਨੂੰ ਇਹਦਾ ਮੈਂਬਰ ਬਣਿਆ। ਹੁਣ ਇਸ ਲੀਗ ਦੇ 22 ਮੈਂਬਰ ਹਨ ਪਰ ਨਵੰਬਰ 2011 ਤੋਂ ਅੰਦਰੂਨੀ ਜੰਗ ਕਰ ਕੇ ਸੀਰੀਆ ਦੀ ਮੈਂਬਰੀ ਰੱਦ ਕਰ ਦਿੱਤੀ ਗਈ ਹੈ।
ਅਰਬ ਮੁਲਕਾਂ ਦੀ ਜਥੇਬੰਦੀ
ਅਰਬ ਲੀਗ

All data from the card 17
- ਪ੍ਰਸ਼ਾਸਨਿਕ ਕੇਂਦਰ
- ਕੈਰੋa
- ਅਧਿਕਾਰਤ ਭਾਸ਼ਾਵਾਂ
- ਅਰਬੀ
- • ਅਰਬ ਲੀਗ ਸਕੱਤਰ
- ਨਬੀਲ ਅਲ-ਅਰਬੀ
- • ਅਰਬ ਸੰਸਦ
- ਅਲੀ ਅਲ-ਦਕ਼ਬਾਸ਼ੀ
- • ਕੌਂਸਲ ਪ੍ਰੈਜ਼ੀਡੈਂਸੀ
- ਫਰਮਾ:Country data ਲਿਬਨਾਨ
- ਵਿਧਾਨਪਾਲਿਕਾ
- ਅਰਬ ਸੰਸਦ
- • ਸਿਕੰਦਰੀਆ ਪ੍ਰੋਟੋਕੋਲ
- 22 ਮਾਰਚ 1945
- • ਕੁੱਲ ਰਕਬਾ
- 13,333,296 km2 (5,148,014 sq mi)
- • 2012 ਅਨੁਮਾਨ
- 400652486
- • ਘਣਤਾ
- 24.33/km2 (63.0/sq mi)
- ਜੀਡੀਪੀ (ਪੀਪੀਪੀ)
- 2011 ਅਨੁਮਾਨ
- • ਕੁੱਲ
- $1.898 ਟ੍ਰਿਲੀਅਨ
- • ਪ੍ਰਤੀ ਵਿਅਕਤੀ
- $11895
- ਜੀਡੀਪੀ (ਨਾਮਾਤਰ)
- 2011 ਅਨੁਮਾਨ
- • ਕੁੱਲ
- $3.526 ਟ੍ਰਿਲੀਅਨ
- • ਪ੍ਰਤੀ ਵਿਅਕਤੀ
- $4239
- ਸਮਾਂ ਖੇਤਰ
- UTC+0 ਤੋਂ +4
In 141 languages
paAfrikaansAlemannischአማርኛaragonésअंगिकाالعربيةالدارجةمصرىঅসমীয়াasturianuazərbaycancaتۆرکجهбашҡортсаBoarischžemaitėškaбеларуская (тарашкевіца)беларускаябългарскиবাংলাbrezhonegbosanskiBatak MandailingcatalàнохчийнکوردیqırımtatarcačeštinaCymraegdanskDeutschZazakiΕλληνικάEnglishEsperantoespañoleestieuskaraفارسیsuomivõrofrançaisfurlanFryskGagauzgalegoAvañe'ẽGaelg客家語 / Hak-kâ-ngîעבריתहिन्दीFiji HindihrvatskimagyarհայերենinterlinguaBahasa IndonesiaIlokanoIdoíslenskaitaliano日本語JawaქართულიKabɩyɛқазақшаភាសាខ្មែរYerwa Kanuri한국어къарачай-малкъарkurdîkernowekкыргызчаLatinaLëtzebuergeschLingua Franca NovaLimburgsLigurelombardlietuviųlatviešuMalagasyMinangkabauмакедонскиമലയാളംмонголमराठीBahasa MelayuMirandésမြန်မာဘာသာمازِرونیPlattdüütschनेपालीNederlandsnorsk nynorsknorskNouormandoccitanиронpolskiPiemontèisپنجابیپښتوportuguêsromânăрусскийрусиньскыйсаха тылаsicilianuScotsسنڌيsrpskohrvatski / српскохрватскиSimple EnglishslovenčinaslovenščinaSoomaaligashqipсрпски / srpskiSundasvenskaKiswahiliதமிழ்తెలుగుไทยTagalogtoki ponaTürkçeтатарча / tatarçaукраїнськаاردوoʻzbekcha / ўзбекчаvènetoTiếng ViệtWinaray吴语მარგალურიייִדישZeêuws閩南語 / Bân-lâm-gí粵語中文
Text from Wikipedia, CC BY-SA 4.0 · Source article