ਦੁਬਈ ਜਾਂ ਡੁਬਈ (ਅਰਬੀ: دبيّ) ਸੰਯੁਕਤ ਅਰਬ ਅਮੀਰਾਤ ਦਾ ਇੱਕ ਸ਼ਹਿਰ ਹੈ ਜੋ ਇਸੇ ਨਾਂ ਦੀ ਇੱਕ ਅਮੀਰਾਤ ਵਿੱਚ ਸਥਿਤ ਹੈ। ਦੁਬਈ ਦੀ ਅਮੀਰਾਤ ਫ਼ਾਰਸੀ ਖਾੜੀ ਦੇ ਦੱਖਣ-ਪੂਰਬ ਵੱਲ ਅਰਬੀ ਪਰਾਇਦੀਪ ਉੱਤੇ ਸਥਿਤ ਹੈ ਅਤੇ ਦੇਸ਼ ਦੀਆਂ ਸੱਤ ਅਮੀਰਾਤਾਂ ਵਿੱਚੋਂ ਇੱਕ ਹੈ। ਇਹ ਦੇਸ਼ ਦਾ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਅਬੂ ਧਾਬੀ ਤੋਂ ਬਾਅਦ ਦੂਜਾ ਸਭ ਤੋਂ ਵੱਧ ਰਕਬਾ ਵਾਲਾ ਅਮੀਰਾਤ ਹੈ। ਦੁਬਈ ਅਤੇ ਅਬੂ ਧਾਬੀ ਹੀ ਦੋ ਅਮੀਰਾਤਾਂ ਹਨ ਜਿਹਨਾਂ ਕੋਲ ਦੇਸ਼ ਦੀ ਵਿਧਾਨ ਸਭਾ ਵਿੱਚ ਰਾਸ਼ਟਰੀ ਮਹੱਤਤਾ ਵਾਲੇ ਨਾਜ਼ਕ ਵਿਸ਼ਿਆਂ ਉੱਤੇ ਵੀਟੋ ਦੀ ਤਾਕਤ ਹੈ। ਦੁਬਈ ਦਾ ਸ਼ਹਿਰ ਅਮੀਰਾਤ ਦੇ ਉੱਤਰੀ ਤਟ ਉੱਤੇ ਸਥਿਤ ਹੈ ਅਤੇ ਦੁਬਈ-ਸ਼ਾਰਜਾਹ-ਅਜਮਨ ਮਹਾਂਨਗਰੀ ਇਲਾਕਾ ਦਾ ਸਿਰਾ ਬਣਾਉਂਦਾ ਹੈ। ਇਸਨੂੰ ਕਈ ਵਾਰ ਗ਼ਲਤੀ ਨਾਲ਼ ਦੇਸ਼ ਸਮਝ ਲਿਆ ਜਾਂਦਾ ਹੈ ਅਤੇ ਕੁਝ ਵਾਰ ਪੂਰੇ ਸੰਯੁਕਤ ਅਰਬ ਅਮੀਰਾਤ ਨੂੰ ਹੀ 'ਦੁਬਈ' ਦੱਸ ਦਿੱਤਾ ਜਾਂਦਾ ਹੈ ਜੋ ਕਿ ਗਲਤ ਹੈ।
ਸੰਯੁਕਤ ਅਰਬ ਅਮੀਰਾਤ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ
ਦੁਬਈ
.jpg?width=1280)
Key facts
ਆਬਾਦੀ39,44,751
ਖੇਤਰ35km²
ਨਮੂਨਾਸ਼ਹਿਰ, ਪ੍ਰਸ਼ਾਸਨਿਕ ਵਿਭਾਗ, ਵੱਡੇ ਸ਼ਹਿਰ
ਦੇਸ਼ਸੰਯੁਕਤ ਅਰਬ ਅਮੀਰਾਤ
ਸ਼ੁਰੂਆਤ9 ਜੂਨ 1833
ਸਮੁੰਦਰ ਤਲ ਤੋਂ ਉਚਾਈ0m
All data from the card 3
- Boroughs
- List ਜਬਲ ਅਲੀਹੱਤਾਅਲ ਹੁਨੱਈਵਾਹਅਲ ਅਵੀਰਅਲ ਹਜਰੈਨਅਲ ਲੁਸੈਲੀਅਲ ਮਰਕਬਅਲ ਫ਼ਾਕਹੈਲਅੱਸਮਉਦ ਅਲ-ਬਾਇਦਾਅਲ ਮਲਾਇਆਅਲ ਮਦਮਮਰਘਮਉਰਕਬ ਜੁਵੈਜ਼ਾਅਲ ਕੀਮਾ
- • ਘਣਤਾ
- 463.17/km2 (1,199.6/sq mi)
- ਸਮਾਂ ਖੇਤਰ
- ਯੂਟੀਸੀ+4
Read next
In 183 languages
paAcèhAfrikaansAlemannischአማርኛaragonésÆngliscالعربيةالدارجةمصرىঅসমীয়াasturianuаварazərbaycancaتۆرکجهбашҡортсаBasa BaližemaitėškaBikol Centralбеларуская (тарашкевіца)беларускаябългарскиभोजपुरीবাংলাbrezhonegbosanskiBatak MandailingбуряадcatalàнохчийнCebuanoکوردیqırımtatarcačeštinaсловѣньскъ / ⰔⰎⰑⰂⰡⰐⰠⰔⰍⰟчӑвашлаCymraegdanskdagbanliDeutschZazakiडोटेलीΕλληνικάemiliàn e rumagnòlEnglishEsperantoespañoleestieuskaraestremeñuفارسیsuomiføroysktfrançaisarpetanNordfriiskFryskGaeilgeGàidhliggalegoگیلکیAvañe'ẽગુજરાતીGaelgHausa客家語 / Hak-kâ-ngîHawaiʻiעבריתहिन्दीFiji HindihrvatskimagyarհայերենBahasa IndonesiaInterlingueIlokanoIdoíslenskaitaliano日本語JawaქართულიQaraqalpaqshaTaqbaylitKumoringGĩkũyũқазақшаភាសាខ្មែរYerwa Kanuri한국어کٲشُرkurdîkernowekкыргызчаLatinaлезгиLimburgsLigurelombardລາວlietuviųlatviešuMadhurâमैथिलीмокшеньMalagasyMāoriмакедонскиമലയാളംмонголꯃꯤꯇꯩ ꯂꯣꯟमराठीBahasa MelayuMaltiမြန်မာဘာသာمازِرونیNedersaksiesPlattdüütschनेपालीNederlandsnorsk nynorsknorskNovialChi-ChewaoccitanиронPapiamentupolskiPiemontèisپنجابیپښتوportuguêsRuna Simiromânătarandíneрусскийрусиньскыйсаха тылаᱥᱟᱱᱛᱟᱲᱤsardusicilianuScotsسنڌيdavvisámegiellasrpskohrvatski / српскохрватскиසිංහලSimple EnglishslovenčinaslovenščinaSoomaaligashqipсрпски / srpskisvenskaKiswahiliꠍꠤꠟꠐꠤślůnskiதமிழ்తెలుగుтоҷикӣไทยTürkmençeTagalogtolışitoki ponaTürkçeтатарча / tatarçaئۇيغۇرچە / Uyghurcheукраїнськаاردوoʻzbekcha / ўзбекчаvènetovepsän kel’Tiếng ViệtVolapükWinaray吴语მარგალურიייִדישYorùbá文言閩南語 / Bân-lâm-gí粵語中文
Text from Wikipedia, CC BY-SA 4.0 · Source article