factograf
PA

ਜੈਬਰਾ

ਜੈਬਰਾ

ਜ਼ੈਬਰੇ ( ZEB-rə ਜਾਂ ZEE-brə) ਅਫ਼ਰੀਕਾ ਵਿੱਚ ਘੋੜੇ ਦੀ ਕੁੱਲ ਦੀਆਂ ਕਈ ਜਾਤੀਆਂ ਹਨ। ਇਹ ਆਪਣੇ ਸਰੀਰ ਉੱਤੇ ਚਿੱਟੀਆਂ ਅਤੇ ਕਾਲ਼ੀਆਂ ਧਾਰੀਆਂ ਤੋਂ ਪਛਾਣੇ ਜਾਂਦੇ ਹਨ। ਇਨ੍ਹਾਂ ਦੀਆਂ ਧਾਰੀਆਂ ਵੱਖ-ਵੱਖ ਕਿਸਮਾਂ ਦੀਆਂ ਹੁੰਦੀਆਂ ਹਨ ਅਤੇ ਮਨੁੱਖੀ ਉਗਲਾਂ ਦੇ ਨਿਸ਼ਾਨਾਂ ਵਾਂਗ ਦੋ ਜਾਨਵਰਾਂ ਦੀ ਧਾਰੀਆਂ ਮਿਲਦੀਆਂ ਨਹੀਂ ਹੁੰਦੀਆਂ। ਇਹ ਸਮਾਜਕ ਪ੍ਰਾਣੀ ਹਨ ਜੋ ਛੋਟੇ ਜਿਹੇ ਤੋਂ ਲੈ ਕੇ ਵੱਡੇ ਵੱਡੇ ਝੁੰਡਾਂ ਵਿੱਚ ਰਹਿੰਦੇ ਹਨ। ਆਪਣੇ ਕਰੀਬੀ ਰਿਸ਼ਤੇਦਾਰਾਂ ਘੋੜੇ ਅਤੇ ਗਧੇ ਦੇ ਉਲਟ ਜ਼ੈਬਰੇ ਨੂੰ ਕਦੇ ਪਾਲਤੂ ਨਹੀਂ ਬਣਾਇਆ ਜਾ ਸਕਿਆ।

Read next

In 155 languages

paAfrikaansአማርኛaragonésÆngliscالعربيةالدارجةمصرىasturianuazərbaycancaتۆرکجهбашҡортсаBasa BaliBikol Centralбеларуская (тарашкевіца)беларускаябългарскиবাংলাབོད་ཡིགbrezhonegcatalà閩東語 / Mìng-dĕ̤ng-ngṳ̄CebuanoᏣᎳᎩTsetsêhestâheseکوردیčeštinaчӑвашлаCymraegdanskDeutschZazakieʋegbeΕλληνικάEnglishEsperantoespañoleestieuskaraفارسیsuomiføroysktfrançaisNordfriiskGaeilgeGagauzGàidhliggalegoAvañe'ẽ客家語 / Hak-kâ-ngîעבריתहिन्दीhrvatskiKreyòl ayisyenmagyarհայերենԱրեւմտահայերէնinterlinguaBahasa IndonesiaIgboIdoíslenskaitaliano日本語JawaქართულიTyapKumoringқазақшаಕನ್ನಡ한국어کٲشُرkernowekкыргызчаLatinaLëtzebuergeschLingua Franca NovaLadinlingálaລາວlietuviųlatviešuмокшеньMalagasyмакедонскиമലയാളംмонголꯃꯤꯇꯩ ꯂꯣꯟमराठीBahasa MelayuMaltiမြန်မာဘာသာनेपालीनेपाल भाषाNederlandsnorsk nynorsknorskSesotho sa LeboaNupeDiné bizaadoccitanOromooଓଡ଼ିଆpolskiپنجابیportuguêsRuna Simiromânăрусскийрусиньскыйсаха тылаᱥᱟᱱᱛᱟᱲᱤScotsسنڌيsrpskohrvatski / српскохрватскиසිංහලSimple EnglishslovenčinaslovenščinaanarâškielâchiShonaSoomaaligashqipсрпски / srpskiSundasvenskaKiswahiliதமிழ்తెలుగుтоҷикӣไทยTagalogSetswanaTürkçeXitsongaтатарча / tatarçaTwiудмуртукраїнськаاردوoʻzbekcha / ўзбекчаvènetovepsän kel’Tiếng ViệtwalonWinarayWolof吴语isiXhosaייִדישYorùbá閩南語 / Bân-lâm-gí粵語中文isiZulu

Text from Wikipedia, CC BY-SA 4.0 · Source article