factograf
PA

ਵਬਾਅ

ਵਬਾਅ ਜਾਂ ਵਬਾ ਜਾਂ ਮਰੀ ਸਮੇਂ ਦੀ ਛੋਟੀ ਮੁੱਦਤ ਵਿੱਚ, ਆਮ ਤੌਰ ਉੱਤੇ ਦੋ ਹਫ਼ਤੇ ਜਾਂ ਘੱਟ ਵਿੱਚ, ਕਿਸੇ ਖ਼ਾਸ ਅਬਾਦੀ ਦੇ ਲੋਕਾਂ ਦੀ ਵੱਡੀ ਗਿਣਤੀ ਵਿੱਚ ਕਿਸੇ ਲਾਗ ਦਾ ਤੇਜ਼ ਪਸਾਰ ਹੁੰਦਾ ਹੈ। ਮਿਸਾਲ ਵਜੋਂ, ਮੈਨਿੰਜੋਕੌਕਲ ਦੀ ਲਾਗ ਵਿੱਚ ਲਗਾਤਾਰ ਦੋ ਹਫ਼ਤਿਆਂ ਤੱਕ 1 ਲੱਖ ਲੋਕਾਂ ਪਿੱਛੇ 15 ਕੇਸਾਂ ਤੋਂ ਵੱਧ ਗਿਣਤੀ ਵਾਲ਼ੀ ਹੱਲੇ ਦੀ ਦਰ ਨੂੰ ਵਬਾਅ ਮੰਨ ਲਿਆ ਜਾਂਦਾ ਹੈ।

Read next

In 109 languages

Text from Wikipedia, CC BY-SA 4.0 · Source article