factograf
PA

ਮਹਾਂਦੀਪ

ਇਸ ਧਰਤੀ ਉੱਪਰ 7 ਮਹਾਂਦੀਪ ਹਨ।

ਮਹਾਦੀਪਾਂ ਦੀ ਸੰਖਿਆ

ਮਹਾਂਦੀਪ ਨੂੰ ਪਛਾਨਣ ਦੇ ਕਈ ਤਰੀਕੇ ਅਪਣਾਏ ਗਏ ਹਨ:

Models
Color-coded map showing the various continents. Similar shades exhibit areas that may be consolidated or subdivided.
7 ਮਹਾਂਦੀਪ
ਉੱਤਰੀ ਅਮਰੀਕਾ ਦੱਖਣੀ ਅਮਰੀਕਾ ਐਂਟਾਰਕਟਿਕਾ ਅਫ਼ਰੀਕਾ ਯੂਰੋਪ ਏਸ਼ੀਆ ਆਸਟ੍ਰੇਲੀਆ
6 ਮਹਾਂਦੀਪ
ਉੱਤਰੀ ਅਮਰੀਕਾ ਦੱਖਣੀ ਅਮਰੀਕਾ ਐਂਟਾਰਕਟਿਕਾ ਅਫ਼ਰੀਕਾ ਯੂਰੇਸ਼ੀਆ ਆਸਟ੍ਰੇਲੀਆ
6 ਮਹਾਂਦੀਪ
ਅਮਰੀਕਾ ਐਂਟਾਰਕਟਿਕਾ ਅਫ਼ਰੀਕਾ ਯੂਰੋਪ ਏਸ਼ੀਆ ਆਸਟ੍ਰੇਲੀਆ
5 ਮਹਾਂਦੀਪ
ਅਮਰੀਕਾ ਐਂਟਾਰਕਟਿਕਾ ਅਫ਼ਰੀਕਾ ਯੂਰੇਸ਼ੀਆ ਆਸਟ੍ਰੇਲੀਆ
4 ਮਹਾਂਦੀਪ
ਅਮਰੀਕਾ ਐਂਟਾਰਕਟਿਕਾ ਐਫਰੋ-ਯੂਰੇਸ਼ੀਆ ਆਸਟ੍ਰੇਲੀਆ

7 ਸੰਖਿਆ ਵਾਲੇ ਮਹਾਦੀਪਾਂ ਦੇ ਮਾਡਲ ਬਾਰੇ ਆਮ ਤੌਰ 'ਤੇ ਚੀਨ ਅਤੇ ਜਿਆਦਾ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਵਿੱਚ ਸਿਖਾਇਆ ਜਾਂਦਾ ਹੈ। ਰੂਸ ਅਤੇ ਯੂ. ਐਸ. ਐਸ. ਆਰ. ਦੇ ਪੁਰਾਣੇ ਦੇਸ਼ ਅਤੇ ਜੁਗਰਾਫ਼ੀਆ ਕਮਿਊਨਿਟੀ ਦੇ ਦੁਆਰਾ 6 ਮਹਾਦੀਪਾਂ ਵਾਲੇ ਮਾਡਲ (ਜਿਸ ਵਿੱਚ ਯੂਰੇਸ਼ੀਆ ਹੈ) ਵਰਤਿਆ ਜਾਂਦਾ ਹੈ। ਅਮਰੀਕਾ ਦੇ ਮਹਾਂਦੀਪਾਂ ਦੇ ਇਕੱਠ ਵਾਲਾ ਮਾਡਲ ਲੈਟਿਨ ਅਮਰੀਕਾ, ਅਤੇ ਯੂਰਪ ਦੇ ਕਈ ਦੇਸ਼ਾਂ, ਜਿਵੇਂ ਕਿ ਜਰਮਨੀ, ਗਰੀਸ, ਇਟਲੀ, ਪੁਰਤਗਾਲ ਅਤੇ ਸਪੇਨ, ਦੇ ਵਿੱਚ ਸਿਖਾਇਆ ਜਾਂਦਾ ਹੈ। ਇਹ ਮਾਡਲ ਵਿੱਚ ਮਨੁੱਖੀ ਅਬਾਦੀ ਵਾਲੇ ਪੰਜ ਮਹਾਂਦੀਪਾਂ ਨੂੰ ਹੀ ਸ਼ਾਮਿਲ ਕੀਤਾ ਗਿਆ ਹੈ ਅਤੇ ਜਿਸ ਵਿੱਚ ਅੰਟਾਰਟਿਕਾ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ ਹੈ। — ਜਿਵੇਂ ਕਿ ਉਲੰਪਿਕ ਲੋਗੋ ਵਿੱਚ ਪੰਜ ਘੇਰਿਆਂ ਨੂੰ ਵਿਖਾਇਆ ਗਿਆ ਹੈ।

The names Oceania or Australasia are sometimes used in place of Australia. For example, the Atlas of Canada names Oceania, as does the model taught in Latin America and Iberia.

ਖੇਤਰਫਲ ਅਤੇ ਜਨਸੰਖਿਆ

Comparison of area and population ਏਸ਼ੀਆ ਅਫ਼ਰੀਕਾ ਉੱਤਰੀ ਅਮਰੀਕਾ ਦੱਖਣੀ ਅਮਰੀਕਾ ਐਂਟਾਰਕਟਿਕਾ ਯੂਰੋਪ ਆਸਟ੍ਰੇਲੀਆ
Comparison of area and population ਏਸ਼ੀਆ ਅਫ਼ਰੀਕਾ ਉੱਤਰੀ ਅਮਰੀਕਾ ਦੱਖਣੀ ਅਮਰੀਕਾ ਐਂਟਾਰਕਟਿਕਾ ਯੂਰੋਪ ਆਸਟ੍ਰੇਲੀਆ

The following table summarises the area and population of each continent using the seven continent model, sorted by decreasing area.

ਮਹਾਂਦੀਪ ਖੇਤਰਫਲ (km²) ਖੇਤਰਫਲ (mi²) ਧਰਤੀ ਦਾ ਕੁੱਲ ਪ੍ਰਤੀਸ਼ਤ ਜਨਸੰਖਿਆ (ਲਗਭਗ)
2008
ਕੁੱਲ ਜਨਸੰਖਿਆ ਦਾ ਪ੍ਰਤੀਸ਼ਤ ਘਣਤਾ
ਪ੍ਰਤੀ
km² ਵਿੱਚ ਲੋਕ
ਘਣਤਾ
ਪ੍ਰਤੀ
mi² ਵਿੱਚ
ਏਸ਼ੀਆ 43,820,000 16,920,000 29.5% 3,879,000,000 60% 86.70 224.6
ਅਫ਼ਰੀਕਾ 30,370,000 11,730,000 20.4% 922,011,000 14% 29.30 75.9
ਅਮਰੀਕਾ 42,330,000 16,340,000 28.5% 910,720,588 14% 21.0 54
ਉੱਤਰੀ ਅਮਰੀਕਾ 24,490,000 9,460,000 16.5% 528,720,588 8% 21.0 54
ਦੱਖਣੀ ਅਮਰੀਕਾ 17,840,000 6,890,000 12.0% 382,000,000 6% 20.8 54
ਐਂਟਾਰਕਟਿਕਾ 13,720,000 5,300,000 9.2% 1,000 0.00002% 0.00007 0.00018
ਯੂਰੋਪ 10,180,000 3,930,000 6.8% 731,000,000 11% 69.7 181
ਆਸਟ੍ਰੇਲੀਆ 9,008,500 3,478,200 5.9% 22,000,000 0.5% 3.6 9.3

ਸਾਰੇ ਮਹਾਂਦੀਪਾਂ ਵਿੱਚ ਜ਼ਮੀਨ ਦਾ ਕੁੱਲ ਖੇਤਰਫਲ 148,647,000 ਵਰਗ ਕਿਲੋਮੀਟਰ (57,393,000 ਵਰਗ ਮੀਲ) ਹੈ। ਇਹ ਧਰਤੀ ਦੇ ਕੁੱਲ ਜ਼ਮੀਨੀ ਖੇਤਰਫਲ ਦਾ 29.1% (510,065,600 ਵਰਗ ਕਿਲੋਮੀਟਰ / 196,937,400 ਵਰਗ ਮੀਲ) ਹਿੱਸਾ ਬਣਦਾ ਹੈ।

Read next

In 241 languages

paAfrikaansAlemannischአማርኛaragonésÆngliscOboloالعربيةܐܪܡܝܐالدارجةمصرىঅসমীয়াasturianuаварअवधीAymar aruazərbaycancaتۆرکجهбашҡортсаBasa BaliBoarischžemaitėškaBikol Centralбеларуская (тарашкевіца)беларускаяBetawiбългарскиभोजपुरीBislamaBanjarပအိုဝ်ႏဘာႏသာႏbamanankanবাংলাবিষ্ণুপ্রিয়া মণিপুরীbrezhonegbosanskiбуряадcatalà閩東語 / Mìng-dĕ̤ng-ngṳ̄нохчийнCebuanoᏣᎳᎩکوردیcorsuqırımtatarcačeštinaчӑвашлаCymraegdanskDeutschZazakidolnoserbskiडोटेलीeʋegbeΕλληνικάEnglishEsperantoespañoleestieuskaraestremeñuفارسیFulfuldesuomivõroNa Vosa VakavitifrançaisarpetanNordfriiskfurlanFryskGaeilgekriyòl gwiyannenGàidhliggalegoگیلکیAvañe'ẽBahasa Hulontalo𐌲𐌿𐍄𐌹𐍃𐌺ગુજરાતીHausaHawaiʻiעבריתहिन्दीFiji HindihrvatskihornjoserbsceKreyòl ayisyenmagyarհայերենinterlinguaJaku IbanBahasa IndonesiaInterlingueIlokanoгӀалгӀайIdoíslenskamedžuslovjanskyitaliano日本語Patoisla .lojban.JawaქართულიQaraqalpaqshaTaqbaylitJjuадыгэбзэKabɩyɛTyapKongoқазақшаಕನ್ನಡYerwa Kanuri한국어къарачай-малкъарکٲشُرkurdîкомиkernowekкыргызчаLatinaLadinoLëtzebuergeschлезгиLingua Franca NovaLimburgsLigureLadinlombardlingálaລາວlietuviųlatgaļulatviešuमगहीमैथिलीBasa BanyumasanмокшеньMalagasyолык марийMāoriMinangkabauмакедонскиമലയാളംмонголဘာသာမန်मराठीкырык марыBahasa MelayuMaltiMirandésမြန်မာဘာသာمازِرونیNāhuatlNapulitanoNedersaksiesPlattdüütschनेपालीनेपाल भाषाNederlandsnorsk nynorsknorskNouormandSesotho sa Leboaoccitanଓଡ଼ିଆPapiamentuPicardpolskiPiemontèisپنجابیپښتوportuguêsRuna Simirumantschromani čhibromânătarandíneрусскийрусиньскыйसंस्कृतम्саха тылаᱥᱟᱱᱛᱟᱲᱤsardusicilianuScotsسنڌيsrpskohrvatski / српскохрватскиတႆးසිංහලSimple EnglishslovenčinaslovenščinaGagana SamoachiShonaSoomaaligashqipсрпски / srpskiSesothoSeelterskSundasvenskaKiswahiliślůnskiதமிழ்తెలుగుтоҷикӣไทยTürkmençeTagalogtoki ponaTok PisinTürkçeтатарча / tatarçachiTumbukaTwiудмуртئۇيغۇرچە / Uyghurcheукраїнськаاردوoʻzbekcha / ўзбекчаvènetovepsän kel’Tiếng ViệtWest-VlamswalonWinarayWolof吴语isiXhosaმარგალურიייִדישYorùbáⵜⴰⵎⴰⵣⵉⵖⵜ ⵜⴰⵏⴰⵡⴰⵢⵜ文言閩南語 / Bân-lâm-gí粵語中文isiZulu

Text from Wikipedia, CC BY-SA 4.0 · Source article