ਪਿਸ਼ਾਬ ਆਮ ਤੌਰ ਉੱਤੇ ਗੁਰਦਿਆਂ ਵੱਲੋਂ ਮੂਤ-ਤਿਆਗ ਦੀ ਵਿਧੀ ਨਾਲ਼ ਸਰੀਰ 'ਚੋਂ ਅਲੱਗ ਕੀਤੇ ਅਤੇ ਮੂਤਰ ਨਾਲੀ ਰਾਹੀਂ ਬਾਹਰ ਕੱਢੇ ਅਫਲ ਤਰਲ ਗੌਣ-ਉਪਜ ਨੂੰ ਆਖਦੇ ਹਨ। ਕੋਸ਼ਾਣੂਆਂ ਦੀ ਉਸਾਰੂ ਕਿਰਿਆ ਮੌਕੇ ਕਈ ਵਾਧੂ ਦੇ ਪਦਾਰਥ, ਜਿਹਨਾਂ ਵਿੱਚੋਂ ਬਹੁਤੇ ਨਾਈਟਰੋਜਨ ਭਰਪੂਰ ਹੁੰਦੇ ਹਨ, ਬਣਦੇ ਹਨ ਜਿਹਨਾਂ ਨੂੰ ਸਰੀਰ ਤੋਂ ਬਾਹਰ ਕੱਢਣਾ ਲਾਜ਼ਮੀ ਹੁੰਦਾ ਹੈ ਅਤੇ ਇਸੇ ਕਰ ਕੇ ਪਿਸ਼ਾਬ ਕਰਨ ਦਾ ਜ਼ੋਰ ਪੈਂਦਾ ਹੈ।
ਪਿਸ਼ਾਬ

Read next
In 134 languages
paAfrikaansአማርኛالعربيةঅসমীয়াasturianuAymar aruazərbaycancaBasa BaliBikol Centralбеларуская (тарашкевіца)беларускаябългарскиBanjarবাংলাbrezhonegbosanskicatalà閩東語 / Mìng-dĕ̤ng-ngṳ̄нохчийнᏣᎳᎩکوردیčeštinaчӑвашлаCymraegdanskdagbanliDeutschދިވެހިބަސްΕλληνικάemiliàn e rumagnòlEnglishEsperantoespañoleestieuskaraفارسیsuomivõrofrançaisFryskGaeilge贛語GàidhliggalegogungbeHausaעבריתहिन्दीhrvatskiKreyòl ayisyenmagyarհայերենBahasa IndonesiaInterlingueIñupiatunIdoíslenskaitaliano日本語JawaTaqbaylitKabɩyɛTyapKumoringқазақшаಕನ್ನಡ한국어کٲشُرkurdîкыргызчаLatinaLëtzebuergeschLingua Franca NovalombardlietuviųlatviešuMalagasyмакедонскиമലയാളംमराठीBahasa Melayuမြန်မာဘာသာمازِرونیनेपालीNederlandsnorsk nynorsknorskoccitanpolskiportuguêsRuna Simiromânăрусскийсаха тылаsicilianuScotsسنڌيsrpskohrvatski / српскохрватскиසිංහලSimple EnglishslovenčinaslovenščinachiShonaSoomaaligashqipсрпски / srpskiSundasvenskaKiswahiliSakizayaதமிழ்తెలుగుไทยTagalogtoki ponaTürkçeтатарча / tatarçaтыва дылукраїнськаاردوoʻzbekcha / ўзбекчаTiếng ViệtWinaray吴语isiXhosaייִדישYorùbáVahcuengh文言閩南語 / Bân-lâm-gí粵語中文isiZulu
Text from Wikipedia, CC BY-SA 4.0 · Source article