ਥੇਲਜ਼ ਮਾਇਲੇੱਟਸ ਦਾ ਇੱਕ ਚਿੰਤਕ ਸੀ। ਯੂਨਾਨੀ ਪਰੰਪਰਾ ਦਾ ਸਭ ਤੋਂ ਪ੍ਰਾਚੀਨ ਦਾਰਸ਼ਨਕ (ਖਾਸਕਰ ਅਰਸਤੂ ਦੁਆਰਾ) ਮੰਨਿਆ ਜਾਂਦਾ ਹੈ। ਉਸ ਦਾ ਸ਼ੁਮਾਰ ਯੂਨਾਨ ਦੇ ਸੱਤ ਦਾਨਸ਼ਵਰਾਂ ਵਿੱਚ ਹੁੰਦਾ ਹੈ। ਉਸਨੇ ਏਸ਼ੀਆ ਮਾਈਨਰ ਵਿੱਚ ਯੂਨਾਨੀ ਫਲਸਫੀਆਂ ਦਾ ਪਹਿਲਾ ਸਕੂਲ ਕਾਇਮ ਕੀਤਾ। ਬਰਟਰਾਂਡ ਰਸਲ ਅਨੁਸਾਰ,"ਪੱਛਮੀ ਦਰਸ਼ਨ ਦਾ ਆਰੰਭ ਥੇਲਜ਼ ਤੋਂ ਹੁੰਦਾ ਹੈ।" ਉਸਨੇ ਆਪਣੇ ਸ਼ਿਸ਼ਾਂ ਨੂੰ ਸਿੱਖਿਆ ਦਿੱਤੀ ਕਿ ਬ੍ਰਹਿਮੰਡ ਦੀਆਂ ਸਾਰੀਆਂ ਚੀਜਾਂ ਦਾ ਮੂਲ ਪਾਣੀ ਤੋਂ ਹੈ। ਇੱਥੋਂ ਤੱਕ ਕਿ ਇਨਸਾਨ ਵੀ ਪਾਣੀ ਤੋਂ ਪੈਦਾ ਹੋਇਆ ਹੈ। ਉਹ ਪਹਿਲਾ ਦਾਰਸ਼ਨਿਕ ਸੀ ਜਿਸਨੇ ਬ੍ਰਹਿਮੰਡ ਦੇ ਨਿਰਮਾਣ ਦੀ ਵਿਆਖਿਆ ਮਿਥਹਾਸ ਦੇ ਹਵਾਲੇ ਦੇ ਬਗੈਰ ਵਿਗਿਆਨਕ ਤਰਕ ਨਾਲ ਕਰਨ ਦਾ ਯਤਨ ਕੀਤਾ। ਉਹ ਰੇਖਾਗਣਿਤ ਅਤੇ ਬੀਜਗਣਿਤ ਤੋਂ ਵਾਕਫ਼ ਸੀ। ਜਦੋਂ ਉਸ ਦੀ ਸੂਰਜ ਗ੍ਰਹਿਣ ਦੀ ਭਵਿੱਖਵਾਣੀ ਠੀਕ ਨਿਕਲੀ ਤਾਂ ਬਹੁਤ ਮਕਬੂਲ ਹੋ ਗਿਆ ਅਤੇ ਲੋਕ ਉਸ ਦੀ ਜਿਆਰਤ ਲਈ ਧੜਾ ਧੜ ਆਉਣ ਲੱਗੇ।
ਥੇਲਜ਼

Key facts
ਜਨਮ ਮਿਤੀ625 BC
ਮੌਤ ਮਿਤੀ545 BC
ਕਿੱਤਾਦਾਰਸ਼ਨਿਕ
ਜਨਮ ਦੀ ਥਾਂਮਾਇਲੇੱਟਸ
ਮੌਤ ਦੀ ਥਾਂਮਾਇਲੇੱਟਸ
ਵਰਣਨਯੋਗ ਕੰਮਥੇਲਸ ਥਿਉਰਮ
All data from the card 5
- ਜਨਮ
- ਅੰਦਾਜ਼ਨ 624 ਈਪੂ
- ਮੌਤ
- ਅੰਦਾਜ਼ਨ 547–546 ਈਪੂ
- ਸਕੂਲ
- ਆਇਓਨੀਅਨ ਸਕੂਲ (ਦਰਸ਼ਨ), ਮੀਲਸੀਅਨ ਸਕੂਲ, ਕੁਦਰਤਵਾਦ (ਦਰਸ਼ਨ)
- ਮੁੱਖ ਰੁਚੀਆਂ
- ਨੀਤੀ, ਪਰਾਭੌਤਿਕੀ, ਹਿਸਾਬ, ਤਾਰਾ ਵਿਗਿਆਨ
- ਮੁੱਖ ਵਿਚਾਰ
- Water is the arche, Thales' theorem, intercept theorem
Read next
In 119 languages
paAfrikaansAlemannischaragonésالعربيةالدارجةمصرىasturianuazərbaycancaBasa BaliBikol Centralбеларуская (тарашкевіца)беларускаябългарскиभोजपुरीবাংলাbrezhonegbosanskicatalàکوردیčeštinaCymraegdanskDeutschZazakiΕλληνικάEnglishEsperantoespañoleestieuskaraفارسیsuomiføroysktfrançaisfurlanFryskGaeilgeGàidhliggalegoHausaעבריתहिन्दीhrvatskiKreyòl ayisyenmagyarհայերենinterlinguaBahasa IndonesiaIdoíslenskaitaliano日本語Jawaქართულიқазақшаಕನ್ನಡ한국어kurdîкыргызчаLatinaLingua Franca NovaLimburgslombardlietuviųlatviešuMadhurâMalagasyмакедонскиമലയാളംमराठीBahasa Melayuمازِرونیनेपाल भाषाNederlandsnorsk nynorsknorskoccitanpolskiPiemontèisپنجابیپښتوportuguêsRuna SimiromânăрусскийsardusicilianuScotsسنڌيdavvisámegiellasrpskohrvatski / српскохрватскиSimple Englishslovenčinaslovenščinashqipсрпски / srpskisvenskaKiswahiliதமிழ்తెలుగుไทยTagalogTok PisinTürkçeтатарча / tatarçaукраїнськаاردوoʻzbekcha / ўзбекчаTiếng ViệtWest-VlamsWinaray吴语მარგალურიייִדיש文言閩南語 / Bân-lâm-gí粵語中文
Text from Wikipedia, CC BY-SA 4.0 · Source article