factograf
PA

ਦੱਖਣੀ ਅਮਰੀਕਾ ਵਿੱਚ ਦੇਸ਼

ਉਰੂਗੁਏ

ਉਰੂਗੁਏ

Key facts

ਆਬਾਦੀ34,44,263
ਖੇਤਰ1,76,215km²
ਨਮੂਨਾਸਿਰਮੌਰ ਰਾਜ, ਧਰਮ ਨਿਰਪੱਖ ਰਾਜ, ਦੇਸ਼
ਦੇਸ਼ਉਰੂਗੁਏ
ਰਾਜਧਾਨੀਮੋਂਤੇਵੀਦਿਓ
ਸ਼ੁਰੂਆਤ25 ਅਗਸਤ 1825
ਰਾਜ ਦੇ ਮੁਖੀYamandú Orsi
ਸਰਕਾਰ ਦਾ ਮੁਖੀYamandú Orsi
ਮਹਾਂਦੀਪਦੱਖਣੀ ਅਮਰੀਕਾ
ਮੁਦਰਾਉਰੂਗੁਏਵੀ ਪੇਸੋ
All data from the card 32
ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ
ਮਾਂਟੇਵਿਡੇਓ
ਅਧਿਕਾਰਤ ਭਾਸ਼ਾਵਾਂ
ਸਪੇਨੀ
ਨਸਲੀ ਸਮੂਹ
88% ਗੋਰੇ8% ਮੇਸਤੀਸੋ4% ਕਾਲੇ <1% ਅਮੇਰਿੰਡੀਅਨ
ਵਸਨੀਕੀ ਨਾਮ
ਉਰੂਗੁਏਈ
ਸਰਕਾਰ
ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
• ਰਾਸ਼ਟਰਪਤੀ
ਹੋਜ਼ੇ ਮੁਹੀਕਾ
• ਉਪ-ਰਾਸ਼ਟਰਪਤੀ
ਡਾਨੀਲੋ ਆਸਤੋਰੀ
ਵਿਧਾਨਪਾਲਿਕਾ
ਸਧਾਰਨ ਅਸੈਂਬਲੀ
• ਉੱਪਰਲਾ ਸਦਨ
ਸੈਨੇਟਰਾਂ ਦਾ ਸਦਨ
• ਹੇਠਲਾ ਸਦਨ
ਡਿਪਟੀਆਂ ਦਾ ਸਦਨ
• ਘੋਸ਼ਣਾ
25 ਅਗਸਤ 1825
• ਮਾਨਤਾ
28 ਅਗਸਤ 1828
• ਸੰਵਿਧਾਨ
18 ਜੁਲਾਈ 1830
• ਕੁੱਲ
176,215 km2 (68,037 sq mi) (91ਵਾਂ)
• ਜਲ (%)
1.5%
• 2011 ਅਨੁਮਾਨ
3,318,535 (133ਵਾਂ)
• 2011 ਜਨਗਣਨਾ
3,286,314
• ਘਣਤਾ
18.65/km2 (48.3/sq mi) (196ਵਾਂ)
ਜੀਡੀਪੀ (ਪੀਪੀਪੀ)
2011 ਅਨੁਮਾਨ
• ਕੁੱਲ
$50.908 ਬਿਲੀਅਨ
• ਪ੍ਰਤੀ ਵਿਅਕਤੀ
$15,656
ਜੀਡੀਪੀ (ਨਾਮਾਤਰ)
2011 ਅਨੁਮਾਨ
• ਕੁੱਲ
$46.872 billion
• ਪ੍ਰਤੀ ਵਿਅਕਤੀ
$14,415
ਗਿਨੀ (2010)
45.3Error: Invalid Gini value
ਐੱਚਡੀਆਈ (2011)
0.783Error: Invalid HDI value · 48ਵਾਂ
ਮੁਦਰਾ
ਉਰੂਗੁਏਈ ਪੇਸੋ ($, UYU) (UYU)
ਸਮਾਂ ਖੇਤਰ
UTC-3 (UYT)
• ਗਰਮੀਆਂ (DST)
UTC−2 (UYST)
ਡਰਾਈਵਿੰਗ ਸਾਈਡ
ਸੱਜੇ
ਕਾਲਿੰਗ ਕੋਡ
+598
ਇੰਟਰਨੈੱਟ ਟੀਐਲਡੀ
.uy

ਉਰੂਗੁਏ, ਅਧਿਕਾਰਕ ਤੌਰ 'ਤੇ ਉਰੂਗੁਏ ਦਾ ਓਰਿਐਂਟਲ ਗਣਰਾਜ ਜਾਂ ਉਰੁਗੂਏ ਦਾ ਪੂਰਬੀ ਗਣਰਾਜ(Spanish: República Oriental del Uruguay), ਦੱਖਣੀ ਅਮਰੀਕਾ ਮਹਾਂਦੀਪ ਦੇ ਦੱਖਣ-ਪੂਰਬੀ ਹਿੱਸੇ ਵਿੱਚ ਸਥਿਤ ਇੱਕ ਦੇਸ਼ ਹੈ। ਇੱਥੇ 33 ਲੱਖ ਲੋਕਾਂ ਦੀ ਰਿਹਾਇਸ਼ ਹੈ ਜਿਸ ਵਿੱਚੋਂ 18 ਲੱਖ ਰਾਜਧਾਨੀ ਮਾਂਟੇਵਿਡੇਓ ਅਤੇ ਨਾਲ ਲੱਗਦੇ ਇਲਾਕੇ ਵਿੱਚ ਰਹਿੰਦੇ ਹਨ। ਅੰਦਾਜ਼ੇ ਅਨੁਸਾਰ ਇੱਥੋਂ ਦੇ 88% ਨਿਵਾਸੀ ਯੂਰਪੀ ਮੂਲ ਦੇ ਹਨ। 176,000 ਵਰਗ ਕਿ.ਮੀ. ਦੇ ਖੇਤਰਫ਼ਲ ਨਾਲ ਇਹ ਦੱਖਣੀ ਅਮਰੀਕਾ ਦਾ ਸੂਰੀਨਾਮ ਤੋਂ ਬਾਅਦ ਦੂਜਾ ਸਭ ਤੋਂ ਛੋਟਾ ਦੇਸ਼ ਹੈ।

ਕੋਲੋਨੀਅਲ ਡੇਲ ਸਾਕਰਾਮੇਂਤੋ (ਸੈਕਰਾਮੈਂਟੋ ਦੀ ਬਸਤੀ), ਜੋ ਕਿ ਇਸ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਯੂਰਪੀ ਬਸਤੀਆਂ 'ਚੋਂ ਇੱਕ ਹੈ, ਦੀ ਸਥਾਪਨਾ 1680 ਵਿੱਚ ਪੁਰਤਗਾਲੀਆਂ ਨੇ ਕੀਤੀ ਸੀ। ਮਾਂਟੇਵਿਡੇਓ ਦੀ ਸਥਾਪਨਾ ਸਪੇਨੀਆਂ ਵੱਲੋਂ ਇੱਕ ਫੌਜੀ-ਗੜ੍ਹ ਵਜੋਂ ਕੀਤੀ ਗਈ ਸੀ। ਇਸ ਦੇਸ਼ ਨੂੰ ਸੁਤੰਤਰਤਾ 1811-28 ਵਿਚਕਾਰ ਸਪੇਨ, ਅਰਜਨਟੀਨਾ ਅਤੇ ਬ੍ਰਾਜ਼ੀਲ ਦੇ ਤਿੰਨ-ਤਰਫ਼ੇ ਦਾਅਵਿਆਂ ਨਾਲ ਜੱਦੋਜਹਿਦ ਕਰਨ ਤੋਂ ਬਾਅਦ ਹਾਸਲ ਹੋਈ ਸੀ। ਇਹ ਇੱਕ ਲੋਕਤੰਤਰੀ ਸੰਵਿਧਾਨਕ ਗਣਰਾਜ ਹੈ ਜਿਸਦਾ ਸਰਕਾਰ ਅਤੇ ਮੁਲਕ ਦਾ ਮੁਖੀ ਦੋਨੋਂ ਹੀ ਰਾਸ਼ਟਰਪਤੀ ਹੈ।

ਨਿਰੁਕਤੀ

República Oriental del Uruguay ਦਾ ਪੰਜਾਬੀ ਵਿੱਚ ਅਨੁਵਾਦ ਕੀਤਿਆਂ ਉਰੂਗੁਏ ਦਾ ਪੂਰਬੀ ਗਣਰਾਜ ਬਣਦਾ ਹੈ। ਇਸ ਦਾ ਨਾਮ ਉਰੂਗੁਏ ਨਾਮਕ ਨਦੀ ਦੇ ਨਾਲ ਲੱਗਦੀ ਭੂਗੋਲਕ ਸਥਿਤੀ ਕਾਰਨ ਪਿਆ ਹੈ। ਉਰੂਗੁਏ ਨਦੀ ਦੇ ਨਾਮ, ਜੋ ਕਿ ਗੁਆਰਾਨੀ ਬੋਲੀ ਤੋਂ ਆਇਆ ਹੈ, ਦੀ ਨਿਰੁਕਤੀ ਦੁਚਿੱਤੀ ਹੈ ਪਰ ਅਧਿਕਾਰਕ ਮਤਲਬ "ਰੰਗੇ ਹੋਏ ਪੰਛੀਆਂ ਦੀ ਨਦੀ" ਹੈ।

ਤਸਵੀਰਾਂ

ਉਰੂਗੁਆਏਨ "ਕੁੰਪਰਸਾ" ਮਾਰੀਟਵੀਡੀਓ ਦੇ ਬੈਰੀਓ ਸੁਰ ਵਿਖੇ ਕਾਰਨੀਵਾਲ ਪਰੇਡ ਲਈ ਅਭਿਆਸ ਕਰਨ ਲਈ ਤਿਆਰ ਹੋ ਗਿਆ।
ਉਰੂਗੁਆਏਨ "ਕੁੰਪਰਸਾ" ਮਾਰੀਟਵੀਡੀਓ ਦੇ ਬੈਰੀਓ ਸੁਰ ਵਿਖੇ ਕਾਰਨੀਵਾਲ ਪਰੇਡ ਲਈ ਅਭਿਆਸ ਕਰਨ ਲਈ ਤਿਆਰ ਹੋ ਗਿਆ।
ਕਾਲਾਂ ਦੀ ਪਰੇਡ 2019 ਬਾਰੇ ਲਾ ਰਿਪਬਲੀਕਾ ਅਖਬਾਰ ਤੋਂ ਫੋਟੋ। ਉਰੂਗਵੇ ਦਾ ਰਵਾਇਤੀ ਤਿਉਹਾਰ ਹਰ ਫਰਵਰੀ ਨੂੰ ਕਾਰਨੀਵਲ ਵਿਖੇ ਹੁੰਦਾ ਹੈ।
ਕਾਲਾਂ ਦੀ ਪਰੇਡ 2019 ਬਾਰੇ ਲਾ ਰਿਪਬਲੀਕਾ ਅਖਬਾਰ ਤੋਂ ਫੋਟੋ। ਉਰੂਗਵੇ ਦਾ ਰਵਾਇਤੀ ਤਿਉਹਾਰ ਹਰ ਫਰਵਰੀ ਨੂੰ ਕਾਰਨੀਵਲ ਵਿਖੇ ਹੁੰਦਾ ਹੈ।
ਮਾਮਾਵੀਜਾ ਅਤੇ ਬੈਸਟੋਨੀਰੋ. ਦੱਖਣੀ ਗੁਆਂ., ਉਰੂਗਵੇ
ਮਾਮਾਵੀਜਾ ਅਤੇ ਬੈਸਟੋਨੀਰੋ. ਦੱਖਣੀ ਗੁਆਂ., ਉਰੂਗਵੇ
ਕੈਂਡਮਬੇ, ਉਰੂਗਵੇ ਦੇ ਢੋਲਕ
ਕੈਂਡਮਬੇ, ਉਰੂਗਵੇ ਦੇ ਢੋਲਕ
ਸਟ੍ਰੀਟ ਡਰਮਰਜ਼ ਮੌਂਟੇਵਿਡੀਓ ਰਮੀਰੇਜ਼ ਬੀਚ ਦੇ ਨੇੜੇ "ਸਾਂਬਾ" ਪ੍ਰਦਰਸ਼ਨ ਕਰਦੇ ਹਨ।
ਸਟ੍ਰੀਟ ਡਰਮਰਜ਼ ਮੌਂਟੇਵਿਡੀਓ ਰਮੀਰੇਜ਼ ਬੀਚ ਦੇ ਨੇੜੇ "ਸਾਂਬਾ" ਪ੍ਰਦਰਸ਼ਨ ਕਰਦੇ ਹਨ।
ਕੈਂਡੀਬ ਢੋਲ
ਕੈਂਡੀਬ ਢੋਲ
6 images

ਪ੍ਰਸ਼ਾਸਕੀ ਟੁਕੜੀਆਂ

A map of the departments of Uruguay.
A map of the departments of Uruguay.

ਉਰੂਗੁਏ ਨੂੰ 19 ਮਹਿਕਮਿਆਂ 'ਚ ਵੰਡਿਆ ਗਿਆ ਹੈ ਜਿਹਨਾਂ ਦਾ ਸਥਾਨਕ ਪ੍ਰਸ਼ਾਸਨ ਕਨੂੰਨੀ ਅਤੇ ਨਿਯਮਿਕ ਸ਼ਕਤੀਆਂ ਦੀ ਵੰਡ ਦੀ ਇੰਨ-ਬਿੰਨ ਨਕਲ ਕਰਦਾ ਹੈ। ਹਰ ਇੱਕ ਮਹਿਕਮਾ ਆਪਣੇ ਅਹੁਦੇਦਾਰਾਂ ਦੀ ਚੋਣ ਵਿਆਪਕ ਮੱਤ-ਅਧਿਕਾਰ ਪ੍ਰਣਾਲੀ ਦੁਆਰਾ ਕਰਦਾ ਹੈ। ਕਨੂੰਨੀ ਤਾਕਤਾਂ ਸੁਪਰਡੈਂਟ ਦੇ ਅਤੇ ਨਿਯਮਿਕ ਤਾਕਤਾਂ ਵਿਭਾਗੀ ਬੋਰਡ ਦੇ ਹੱਥ ਹਨ।

ਵਿਭਾਗ ਰਾਜਧਾਨੀ ਖੇਤਰਫਲ (ਵਰਗ ਕਿ. ਮੀ.) ਅਬਾਦੀ (2011 ਮਰਦਮਸ਼ੁਮਾਰੀ)
ਆਰਤੀਗਾਸ ਆਰਤੀਗਾਸ 1928 73,162
ਕਾਨੇਲੋਨੇਸ ਕਾਨੇਲੋਨੇਸ 4536 5,18,154
ਸੇਰੋ ਲਾਰਗੋ ਮੇਲੋ 13648 84,555
ਕੋਲੋਨੀਆ ਕੋਲੋਨੀਆ ਡੇਲ ਸਾਕਰਾਮੇਂਤੋ 6106 1,22,863
ਦੁਰਾਸਨੋ ਦੁਰਾਸਨੋ 11643 57,082
ਫ਼ਲੋਰੇਸ ਤ੍ਰਿਨੀਦਾਦ 5144 25,033
ਫ਼ਲੋਰੀਦਾ ਫ਼ਲੋਰੀਦਾ 10417 67,093
ਲਾਵਾਯੇਹਾ ਮੀਨਾਸ 10016 58,843
ਮਾਲਦੋਨਾਦੋ ਮਾਲਦੋਨਾਦੋ 4793 1,61,571
ਮਾਂਟੇਵਿਡੇਓ ਮਾਂਟੇਵਿਡੇਓ 530 12,92,347
ਪਾਇਸਾਂਦੂ ਪਾਇਸਾਂਦੂ 13922 1,13,112
ਰਿਓ ਨੇਗਰੋ ਫ਼੍ਰਾਇ ਬੇਂਤੋਸ 9282 54,434
ਰੀਵੇਰਾ ਰੀਵੇਰਾ 9370 1,03,447
ਰੋਚਾ ਰੋਚਾ 10551 66,955
ਸਾਲਤੋ ਸਾਲਤੋ 14163 1,24,683
ਸਾਨ ਹੋਜ਼ੇ ਸਾਨ ਹੋਜ਼ੇ ਡੇ ਮਾਇਓ 4992 1,08,025
ਸੋਰਿਆਨੋ ਮੇਰਸੇਦੇਸ 9008 82,108
ਤਾਕੁਆਰੇਂਬੋ ਤਾਕੁਆਰੇਂਬੋ 15438 89,993
ਤ੍ਰੇਇੰਤਾ ਈ ਤ੍ਰੇਸ ਤ੍ਰੇਇੰਤਾ ਈ ਤ੍ਰੇਸ 9,529 km2 (3,679 sq mi) 48,066
ਕੁੱਲ¹ — 175016 32,51,526
  • ¹ਰਿਓ ਨੇਗਰੋ ਨਦੀ ਤੇ ਬਣੀਆਂ ਬਣਾਵਟੀ ਝੀਲਾਂ ਨੂੰ ਨਹੀਂ ਗਿਣਿਆ ਗਿਆ (1,199 ਵਰਗ ਕਿ. ਮੀ.)।Archived 2013-11-13 at the Wayback Machine.

Read next

In 265 languages

paаԥсшәаAcèhAfrikaansAlemannischалтай тилአማርኛPangcaharagonésÆngliscOboloअंगिकाالعربيةالدارجةمصرىasturianuKotavaअवधीAymar aruazərbaycancaتۆرکجهбашҡортсаBasa BaliBoarischžemaitėškaBikol Centralбеларуская (тарашкевіца)беларускаяBetawiбългарскиभोजपुरीBislamaবাংলাབོད་ཡིགবিষ্ণুপ্রিয়া মণিপুরীbrezhonegbosanskiбуряадcatalàChavacano de Zamboanga閩東語 / Mìng-dĕ̤ng-ngṳ̄нохчийнCebuanoکوردیcorsuqırımtatarcačeštinaсловѣньскъ / ⰔⰎⰑⰂⰡⰐⰠⰔⰍⰟчӑвашлаCymraegdanskdagbanliDeutschZazakidolnoserbskiडोटेलीދިވެހިބަސްཇོང་ཁeʋegbeΕλληνικάEnglishEsperantoespañoleestieuskaraestremeñuفارسیFulfuldesuomivõroNa Vosa VakavitiføroysktfrançaisarpetanNordfriiskfurlanFryskGaeilgeGagauzkriyòl gwiyannenGàidhliggalegoگیلکیAvañe'ẽगोंयची कोंकणी / Gõychi Konknni𐌲𐌿𐍄𐌹𐍃𐌺ગુજરાતીwayuunaikiGaelgHausa客家語 / Hak-kâ-ngîHawaiʻiעבריתहिन्दीFiji HindihrvatskihornjoserbsceKreyòl ayisyenmagyarհայերենԱրեւմտահայերէնinterlinguaBahasa IndonesiaInterlingueIgboIlokanoIdoíslenskamedžuslovjanskyitaliano日本語Patoisla .lojban.JawaქართულიQaraqalpaqshaTaqbaylitадыгэбзэKabɩyɛTyapKongoқазақшаಕನ್ನಡYerwa Kanuri한국어къарачай-малкъарکٲشُرkurdîкомиkernowekкыргызчаLatinaLadinoLëtzebuergeschлезгиLingua Franca NovaLugandaLimburgsLigureLadinlombardlingálaລາວlietuviųlatgaļulatviešuMadhurâमैथिलीBasa BanyumasanмокшеньMalagasyолык марийMāoriMinangkabauмакедонскиമലയാളംмонголꯃꯤꯇꯩ ꯂꯣꯟमराठीкырык марыBahasa MelayuMaltiMirandésမြန်မာဘာသာمازِرونیNapulitanoNedersaksiesPlattdüütschनेपालीनेपाल भाषाNederlandsnorsk nynorsknorskNovialoccitanlivvinkarjalaOromooଓଡ଼ିଆиронPangasinanKapampanganPapiamentuPicardDeitschpolskiPiemontèisپنجابیپښتوportuguêsRuna Simirumantschromani čhibikirundiromânăрусскийрусиньскыйIkinyarwandaसंस्कृतम्саха тылаsardusicilianuScotsسنڌيdavvisámegiellasrpskohrvatski / српскохрватскиတႆးසිංහලSimple EnglishslovenčinaslovenščinaGagana SamoaanarâškielâchiShonaSoomaaligashqipсрпски / srpskiSeelterskSundasvenskaKiswahiliślůnskiSakizayaதமிழ்TayalతెలుగుtetunтоҷикӣไทยትግርኛTürkmençeTagalogtolışilea faka-Tongatoki ponaTok PisinTürkçeSeediqXitsongaтатарча / tatarçachiTumbukaудмуртئۇيغۇرچە / Uyghurcheукраїнськаاردوoʻzbekcha / ўзбекчаvènetovepsän kel’Tiếng ViệtWest-VlamsVolapükwalonWinarayWolof吴语isiXhosaმარგალურიייִדישYorùbáVahcuenghZeêuwsⵜⴰⵎⴰⵣⵉⵖⵜ ⵜⴰⵏⴰⵡⴰⵢⵜ文言閩南語 / Bân-lâm-gí粵語中文

Text from Wikipedia, CC BY-SA 4.0 · Source article