factograf
PA

9 ਜੁਲਾਈ

<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 31  
2026

9 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 190ਵਾਂ (ਲੀਪ ਸਾਲ ਵਿੱਚ 191ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 175 ਦਿਨ ਬਾਕੀ ਹਨ।

ਵਾਕਿਆ

  • 1789 – ਫ਼ਰਾਂਸ ਵਿੱਚ ਫ਼ਰੈਂਚ ਨੈਸ਼ਨਲ ਅਸੈਂਬਲੀ ਨੇ ਆਪਣੇ ਆਪ ਨੂੰ ‘ਕਾਂਸਟੀਚੂਐਂਟ ਅਸੈਂਬਲੀ’ (ਸੰਵਿਧਾਨ ਸਭਾ) ਐਲਾਨਿਆ ਅਤੇ ਮੁਲਕ ਦਾ ਨਵਾਂ ਸੰਵਿਧਾਨ ਬਣਾਉਣਾ ਸ਼ੁਰੂ ਕੀਤਾ।
  • 1886 – ਅਮਰੀਕਾ ਵਿੱਚ ਗ਼ੁਲਾਮਾਂ ਦੇ ਹੱਕਾਂ ਦੀ ਹਿਫ਼ਾਜ਼ਤ ਵਾਸਤੇ ਵਿਧਾਨ ਵਿੱਚ 14ਵੀਂ ਸੋਧ ਕਰ ਕੇ ਇਸ ਨੂੰ ਕਾਨੂੰਨੀ ਬਣਾ ਦਿਤਾ ਗਿਆ।
  • 1900 – ਆਸਟਰੇਲੀਆਈ ਟਾਪੂਆਂ ਵਿੱਚ ਬਰਤਾਨੀਆ ਦੇ ਕਬਜ਼ੇ ਹੇਠਲੇ ਇਲਾਕਿਆਂ ਨੂੰ ਇਕੱਠਾ ਕਰ ਕੇ ‘ਕਾਮਨਵੈਲਥ ਆਫ਼ ਆਸਟਰੇਲੀਆ’ ਕਾਇਮ ਕੀਤੀ ਗਈ।
  • 1904 – ਚੀਫ਼ ਖਾਲਸਾ ਦੀਵਾਨ ਨੂੰ ਕਾਨੂੰਨ ਹੇਠ ਰਜਿਸਟਰਡ ਕੀਤਾ।
  • 1923 – ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀਉਂ ਲਾਹਿਆ।
  • 1925 – ਸਿੱਖ ਗੁਰਦੁਆਰਾ ਐਕਟ ਅਸੈਂਬਲੀ ‘ਚ ਪੇਸ਼ ਕੀਤਾ।
  • 1955 – 139 ਸਿੱਖ ਬੀਬੀਆਂ ਦੇ ਜੱਥੇ ਨੇ ਗ੍ਰਿਫ਼ਤਾਰੀ ਦਿਤੀ।
  • 1975 – ਅਕਾਲੀਆਂ ਨੇ ਐਮਰਜੈਂਸੀ (ਭਾਰਤ) ਵਿਰੁਧ ਮੋਰਚੇ ਵਿੱਚ ਗ੍ਰਿਫ਼ਤਾਰੀਆਂ ਦਿਤੀਆਂ।
  • 1997 – ਆਪਣੇ ਮੁਖ਼ਾਲਿਫ਼ ਈਵਾਂਡਰ ਹੋਲੀਫ਼ੀਲਡ ਦੇ ਕੰਨ ‘ਤੇ ਚੱਕ ਮਾਰਨ ਕਰ ਕੇ ਮੁੱਕੇਬਾਜ਼ ਮਾਈਕ ਟਾਈਸਨ ਨੂੰ 30 ਲੱਖ ਡਾਲਰ ਜਰਮਾਨਾ ਕੀਤਾ ਗਿਆ ਅਤੇ ਨਾਲ ਹੀ ਉਸ ਦੇ ਖੇਡਣ ‘ਤੇ ਪਾਬੰਦੀ ਲਾ ਦਿਤੀ ਗਈ।

ਜਨਮ

ਗੁਰੂ ਦੱਤ
ਗੁਰੂ ਦੱਤ
ਸੁਖਬੀਰ
ਸੁਖਬੀਰ
2 images

ਦਿਹਾਂਤ

  • 1967 – ਪਾਕਿਸਤਾਨ ਦਾ ਡੈਂਟਲ ਸਰਜਨ, ਜੀਵਨੀਕਾਰ, ਨੀਤੀਵੇਤਾ ਫ਼ਾਤਿਮਾ ਜਿੰਨਾਹ ਦਾ ਦਿਹਾਂਤ।
  • 2009 – ਪੰਜਾਬੀ ਸੱਭਿਆਚਾਰ ਦੇ ਖੇਤਰ ਵਿੱਚ ਕੰਮ ਕਰਨ ਵਾਲਾ ਲੇਖਕ,ਅਨੁਵਾਦਕ ਅਤੇ ਕਮਿਊਨਿਸਟ ਕਾਰਕੁਨ ਤੇਰਾ ਸਿੰਘ ਚੰਨ ਦਾ ਦਿਹਾਂਤ।
  • 2011 – ਅਰਜਨਟੀਨਾ ਦਾ ਗਾਇਕ ਗੀਤਕਾਰ ਅਤੇ ਦਾਰਸ਼ਨਿਕ ਫਾਕੂੰਦੋ ਕਾਬਰਾਲ ਦਾ ਦਿਹਾਂਤ।

Read next

In 196 languages

paаԥсшәаAfrikaansAlemannischалтай тилአማርኛaragonésالعربيةالدارجةمصرىঅসমীয়াasturianuаварazərbaycancaбашҡортсаBasa BaližemaitėškaBikol Centralбеларуская (тарашкевіца)беларускаябългарскиभोजपुरीBanjarবাংলাབོད་ཡིགবিষ্ণুপ্রিয়া মণিপুরীbrezhonegbosanskiбуряадcatalà閩東語 / Mìng-dĕ̤ng-ngṳ̄нохчийнCebuanoکوردیcorsučeštinakaszëbscziчӑвашлаCymraegdanskDeutschZazakiދިވެހިބަސްΕλληνικάemiliàn e rumagnòlEnglishEsperantoespañoleestieuskaraestremeñuفارسیsuomivõroføroysktfrançaisarpetanNordfriiskfurlanFryskGaeilgeGagauz贛語GàidhliggalegoAvañe'ẽBahasa HulontaloગુજરાતીGaelg客家語 / Hak-kâ-ngîעבריתहिन्दीFiji HindihrvatskihornjoserbsceKreyòl ayisyenmagyarհայերենԱրեւմտահայերէնinterlinguaBahasa IndonesiaInterlingueIgboIlokanoгӀалгӀайIdoíslenskaitaliano日本語JawaქართულიQaraqalpaqshaTaqbaylitқазақшаಕನ್ನಡ한국어къарачай-малкъарکٲشُرRipoarischkurdîкомиLatinaLëtzebuergeschLimburgsLigurelombardລາວlietuviųlatviešuमैथिलीBasa BanyumasanMalagasyолык мариймакедонскиമലയാളംмонголमराठीBahasa Melayuမြန်မာဘာသာэрзяньمازِرونیNapulitanoNedersaksiesPlattdüütschनेपाल भाषाNederlandsnorsk nynorsknorskNouormandSesotho sa Leboaoccitanlivvinkarjalaଓଡ଼ିଆPangasinanKapampanganPapiamentupolskiپنجابیΠοντιακάپښتوportuguêsRuna Simiromânăрусскийрусиньскыйसंस्कृतम्саха тылаsicilianuScotsسنڌيdavvisámegiellasrpskohrvatski / српскохрватскиတႆးසිංහලSimple EnglishslovenčinaslovenščinaanarâškielâchiShonashqipсрпски / srpskiSundasvenskaKiswahiliślůnskiதமிழ்తెలుగుтоҷикӣไทยTürkmençeTagalogtolışiTürkçeXitsongaтатарча / tatarçaудмуртукраїнськаاردوoʻzbekcha / ўзбекчаvènetoTiếng ViệtWest-VlamsVolapükwalonWinaray吴语хальмгმარგალურიייִדישYorùbáVahcuenghZeêuwsⵜⴰⵎⴰⵣⵉⵖⵜ ⵜⴰⵏⴰⵡⴰⵢⵜ閩南語 / Bân-lâm-gí粵語中文

Text from Wikipedia, CC BY-SA 4.0 · Source article