ਬੁਰਸ਼ ਇੱਕ ਸੰਦ ਹੈ ਜਿਸ ਨਾਲ ਸਫਾਈ, ਸਜਾਵਟ, ਸਿੰਗਾਰ ਅਤੇ ਚਿਤਰਕਾਰੀ ਕੀਤੀ ਜਾਂਦੀ ਹੈ। ਬੁਰਸ਼ ਅਨੇਕ ਕਿਸਮ ਦੇ ਹੁੰਦੇ ਹਨ ਅਤੇ ਹਰੇਕ ਦੀ ਬਣਤਰ ਉਸ ਤੋਂ ਲਏ ਜਾਣ ਵਾਲੇ ਕੰਮ ਮੁਤਾਬਕ ਹੁੰਦੀ ਹੌ। ਆਮ ਤੌਰ 'ਤੇ ਇਹ ਲੱਕੜ ਦੇ ਮੁੱਠੇ ਦੇ ਇੱਕ ਪਾਸੇ ਵਾਲ, ਰੇਸ਼ੇ ਜਾਂ ਤਾਰਾਂ ਜੜ ਕੇ ਤਿਆਰ ਕੀਤੇ ਜਾਂਦੇ ਹਨ।
ਬੁਰਸ਼

Read next
In 61 languages
paالعربيةBoarischбългарскиbrezhonegcatalà閩東語 / Mìng-dĕ̤ng-ngṳ̄کوردیčeštinaчӑвашлаdanskDeutschΕλληνικάEnglishEsperantoespañoleestieuskaraفارسیsuomiNa Vosa VakavitifrançaisNordfriiskGaeilgeעבריתmagyarBahasa IndonesiaIdo日本語JawaTaqbaylitқазақша한국어LëtzebuergeschlietuviųмакедонскиമലയാളംмонголNederlandsnorsk nynorsknorskپنجابیportuguêsromânăрусскийsrpskohrvatski / српскохрватскиSimple Englishshqipсрпски / srpskisvenskaKiswahiliతెలుగుไทยTürkçeукраїнськаvènetoTiếng ViệtWest-VlamsZeêuws粵語中文
Text from Wikipedia, CC BY-SA 4.0 · Source article