factograf
PA

ਗੇੜਾ

ਗੇੜਾ
ਇੱਕ ਗੋਲ਼ਾ ਆਪਣੇ ਧੁਰੇ ਦੁਆਲ਼ੇ ਘੁੰਮਦਾ ਹੋਇਆ
ਇੱਕ ਗੋਲ਼ਾ ਆਪਣੇ ਧੁਰੇ ਦੁਆਲ਼ੇ ਘੁੰਮਦਾ ਹੋਇਆ

ਗੇੜਾ ਜਾਂ ਗੇੜ ਕਿਸੇ ਚੀਜ਼ ਦੀ ਕਿਸੇ ਗੇੜੇ ਦੇ ਕੇਂਦਰ (ਜਾਂ ਬਿੰਦੂ) ਦੁਆਲ਼ੇ ਚੱਕਰਦਾਰ ਚਾਲ਼ ਨੂੰ ਆਖਦੇ ਹਨ। ਕੋਈ ਵੀ ਤਿੰਨ-ਪਸਾਰੀ ਚੀਜ਼ ਹਮੇਸ਼ਾ ਇੱਕ ਖ਼ਿਆਲੀ ਲਕੀਰ ਦੁਆਲ਼ੇ ਘੁੰਮਦੀ ਹੁੰਦੀ ਹੈ ਜਿਹਨੂੰ ਗੇੜੇ ਦਾ ਧੁਰਾ ਆਖਿਆ ਜਾਂਦਾ ਹੈ। ਜੇਕਰ ਇਹ ਧੁਰਾ ਉਸ ਚੀਜ਼ ਦੇ ਵਿੱਚੋਂ ਲੰਘਦਾ ਹੋਵੇ ਤਾਂ ਇਹ ਚੀਜ਼ ਆਪਣੇ-ਆਪ ਦੁਆਲ਼ੇ ਘੁੰਮਦੀ ਮੰਨੀ ਜਾਂਦਾ ਹੈ। ਕਿਸੇ ਬਾਹਰਲੇ ਬਿੰਦੂ ਦੁਆਲ਼ੇ ਘੁੰਮਣ, ਮਿਸਾਲ ਵਜੋਂ, ਧਰਤੀ ਦਾ ਸੂਰਜ ਦੁਆਲ਼ੇ ਘੁੰਮਣਾ, ਨੂੰ ਪੰਧੀ ਗੇੜਾ ਆਖਿਆ ਜਾਂਦਾ ਹੈ ਜੋ ਆਮ ਤੌਰ 'ਤੇ ਗੁਰੂਤਾ ਖਿੱਚ ਦਾ ਨਤੀਜਾ ਹੁੰਦਾ ਹੈ।

ਬਾਹਰਲੇ ਜੋੜ

  • ਗੇੜਿਆਂ ਦੇ ਨਤੀਜੇ cut-the-knot.org ਵਿਖੇ
  • ਕੋਈ ਤਿਕੋਣ ਕਦੋਂ ਸਮਭੁਜੀ ਹੁੰਦੀ ਐ cut-the-knot.org ਵਿਖੇ

Read next

In 78 languages

Text from Wikipedia, CC BY-SA 4.0 · Source article