ਖ਼ਾਰ ਇੱਕ ਅਜਿਹਾ ਪਦਾਰਥ ਹੁੰਦਾ ਹੈ ਜੋ ਹਾਈਡਰੋਜਨ ਧਨਾਇਨ੍ਹਾਂ (ਪ੍ਰੋਟੋਨ) ਨੂੰ ਜਾਂ ਹੋਰ ਆਮ ਤੌਰ ਉੱਤੇ ਸੰਯੋਜਕੀ ਬਿਜਲਾਣੂਆਂ ਦੇ ਜੋੜੇ ਨੂੰ ਸਵੀਕਾਰਦਾ ਹੋਵੇ। ਇੱਕ ਘੁਲਣਸ਼ੀਲ ਖ਼ਾਰ ਨੂੰ ਅਲਕਲੀ ਕਹਿ ਦਿੱਤਾ ਜਾਂਦਾ ਹੈ ਜੇਕਰ ਉਸ ਵਿੱਚ ਹਾਈਡਰਾਕਸਾਈਡ ਆਇਨ (OH-) ਹੋਣ ਅਤੇ ਉਹ ਇਹਨਾਂ ਨੂੰ ਗਿਣਨਾਤਮਕ ਤੌਰ ਉੱਤੇ ਛੱਡੇ। ਇਹਨਾਂ ਦੇ ਜਲਮਈ ਘੋਲਾਂ ਦਾ ਪੀ.ਐੱਚ. 7 ਤੋਂ ਵੱਧ ਹੁੰਦਾ ਹੈ। ਮਿਸਾਲ ਵਜੋਂ ਸੋਡੀਅਮ ਹਾਈਡਰਾਕਸਾਈਡ ਅਤੇ ਅਮੋਨੀਆ ਖ਼ਾਰਾਂ ਹਨ।
ਖ਼ਾਰ

Read next
In 130 languages
paAfrikaansAlemannischaragonésالعربيةمصرىঅসমীয়াasturianuazərbaycancaتۆرکجهбашҡортсаžemaitėškaBikol Centralбеларуская (тарашкевіца)беларускаябългарскиবাংলাbrezhonegbosanskiбуряадcatalàکوردیčeštinaчӑвашлаCymraegdanskDeutschZazakiΕλληνικάEnglishEsperantoespañoleestieuskaraفارسیsuomivõroføroysktfrançaisNordfriiskGaeilgekriyòl gwiyannengalegoગુજરાતીעבריתहिन्दीFiji HindihrvatskiKreyòl ayisyenmagyarհայերենinterlinguaBahasa IndonesiaIdoíslenskaitaliano日本語PatoisქართულიKabɩyɛKumoringқазақшаಕನ್ನಡYerwa Kanuri한국어kurdîкыргызчаLatinaLëtzebuergeschLingua Franca Novalombardລາວlietuviųlatviešuमगहीмакедонскиമലയാളംꯃꯤꯇꯩ ꯂꯣꯟBahasa Melayuမြန်မာဘာသာPlattdüütschNederlandsnorsk nynorsknorskNovialoccitanOromoopolskiPiemontèisپنجابیportuguêsRuna Simiromânăarmãneashtiрусскийрусиньскыйसंस्कृतम्саха тылаsicilianuسنڌيdavvisámegiellasrpskohrvatski / српскохрватскиSimple Englishslovenčinaسرائیکیslovenščinashqipсрпски / srpskiSundasvenskaKiswahiliதமிழ்тоҷикӣไทยTagalogTürkçeтатарча / tatarçaтыва дылукраїнськаاردوoʻzbekcha / ўзбекчаTiếng ViệtWest-VlamswalonWinaray吴语ייִדיש閩南語 / Bân-lâm-gí粵語中文
Text from Wikipedia, CC BY-SA 4.0 · Source article